current location : Lyricf.com
/
Songs
/
Bohemia - Same Beef
Bohemia - Same Beef
turnover time:2024-06-02 21:36:33
Bohemia - Same Beef

Sidhu Moose Wala!

Bohemia!

Brown boys in the buildin'!

Shout out to byg byrd!

You know what time it is?

Imma Imma Brown Boy!

ਓਹੀ day schedule ਏ ਤੇ ਓਹੀ same rule ਏ

ਓਹੀ ਏ ਸੁਭਾ ਨਈਯੋ change ਕਿਤਾ fame ਨੇ

Counting'ਅਾਂ ਚ ਵੈਰੀ ਬਡੇ, Case ਕੁਝ ਜੇਹਰੀ ਬਡੇ

ਰੋਜ਼ enquiry ਬਡੇ news'ਅਾਂ ਵਿਚ ਨੇਮ ਨੇ

ਓੰਵੇ ਪਿਚੇ hooter ਦਿਮਾਗ computer

ਜੱਟ ਵੈਰੀਅਾਂ ਲੇਈ shooter ਤੇ ਅਲੜਾਂ ਲੇਈ thief ਨੇ

ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

ਓੰਵੇ ਗੋਲੀ ਮੁੱਡ ਆ

Toronto same hood ਆ

ਬਾਕੀ ਸਭ good ਆ ਨੀ ਬਸ ਏਥੇ peace ਨੀ

ਕਰਜ਼ੇ ਚ ਲੇਇ ਨਾ ਟੈਂਪੂ ਬਨਦੇ train-ਅਾਂ

ਲਂਡੂ ਗਲ ਪਾਕੇ chain'ਅਾਂ ਸਡੀ ਕਰਦੇ ਆ ਰੀਸ ਨੀ

ਓੰਵੇ ਬੀਬਾ ਲਡਦੇ ਆ

Anti-ਅਾਂ ਤੇ ਚੜਦੇ ਅਾਂ

ਕਰਦੇ ਯਾ ਮਰਦੇ ਆ, ਓਦਾਂ ਦੇ believe ਨੇ

ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

ਕਮ ਵਡੇ ਗਲਾਂ ਛੋਟੀ

ਹਲੇ ਵੀ ਸੀਰੇ ਵਿਚ ਪਰਦੇਸਾਂ ਵਾਲੀ ਟੋਪੀ

ਮੁੰਡੇ ਅਮੀਰ ਹੋ ਗੇ ਮੇਰੀ ਰੀਸ ਲਾ-ਲਾ

ਪਰ rap game ਦਾ ਹਲੇ ਵਿ ਮੇਰੇ ਮੋਡੇਅਾਂ ਤੇ ਭਾਰ

ਪਰ ਮੇਰੇ ਮਨ ਚ ਨੀ ਗੱਲ ਖੋਟਿ

ਮੇਰੀ ਦੁਆ ਬਾਈ ਸਰੇ ਬਹਿਕੇ ਖਾਨ ਰੋਟੀ

ਹੂਨ ਮੇਰੀ ਜਿੰਦਗੀ ਚ ਹੋਰ ਸਿਲਸਿਲੇ ਬਥੇਰੇ

Rap game ਹੂਨ ਮੇਰੇ ਅਗੇ ਗਲ ਛੋਟੀ

ਓਹਵੀ ਦੌਰ ਸੀ ਜਦੋਂ ਮੈਂ ਛਡਿਆ Peshawar

ਵੇ "California" ਦੀ ਗਲੀਆਂ ਚ ਕੜਿ ਮੈਂ ਟੌਰ

ਪਰ ਹੁੰਨ ਵੀ ਮੂਸੇ ਤੋਂ ਲਾਹੌਰ

(ਸਾਡੇ ਓਹੀ same beef ਨੇੇ)

ਹੁਨ ਮੌਤ ਕੀਵੇ ਲੂਟੇ ਨਾਮ ਕਮਾਇਆ ਜ਼ਮੀਂ ਤੇ

ਹੁਨ industry respect ਕਰੇ ਨਾਜ਼ ਮੇਨੂ ਮੇਰੀ team ਤੇ

ਪਰ ਕਦੇ-ਕਦੇ ਅਜੇ ਵੀ ਨੀ ਆਂਦਾ ਮੈਂਨੁ ਆਪ ਤੇ ਯਕੀਨ ਕੇ

ਮੈਂ ਜਦੋਂ ਦੀ ਦਨਾਲੀ ਕੱਡੀ, Industry ਨੂ ਗਾਲੀ ਕੱਡੀ

ਓਸ ਦੀਨ ਦੀ ਕਮਾਈ ਮੋਟਿ ਮੇਰੀ, Sector'ਅਾਂ ਚ ਹੁਨ ਕੋਠੀ ਮੇਰੀ

ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

(ਸਾਡੇ ਓਹੀ same beef ਨੇ...)

(ਸਾਡੇ ਓਹੀ same beef ਨੇ...)

ਓਵੇ ਬੀਬਾ ਬੁਕਦੇ ਆ

ਨੀਵੀਅਾਂ ਲੇਈ ਝੁੱਕਦੇ ਆ

ਰੋਕੇਯਾਂ ਨਾ ਰੁਕਦੇ ਆ

ਤਾਹਿਂ ਗੁੱਡੀ ਚੜੀ ਐ

ਤਿਨ-ਚਾਰ ਦੇ ਨੀ ਦੂਨੇ ਹਥਿਆਰ ਦੇ ਨੀ

ਵੈਰੀ ਗੋਡੇ ਭਾਰ ਤੇ ਓਹਨਾ ਲੇਈ ego ਬੱਡੀ ਐ

PBX ਚਸੀ ਏ ਨੀ ਗਲਬਾਤ ਖਾਸੀ ਏ ਨੀ

ਪੁਰੀ ਬਦਮਾਸ਼ੀ ਏ ਨੀ ਗੁੰਡਿਆਈ ਦੇ chief ਨੇ

ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

ਓ, ਓ chill ਵੀ ਏ fun ਵੀ ਏ

ਪਿਆਰ ਵੀ ਏ gun ਵੀ ਏ

ਲਡਨਾ ਤਾ ਮਨ ਵਿ ਏ ਮਿਲੇ ਜੇ ਕੋਈ ਚੌਂਦਾ ਏ

ਵਾਧੁ ਐਵੇ ਖੁਲੇਯੋ ਨਾ

ਹਵਾ ਵਿਚ ਝੂਲਿਓ ਨਾ

ਇਕ ਗਲ ਭੁੱਲਿਓ ਨਾ ਮੂਸੇ ਵਾਲਾ ਜੀਯੋਂਦਾ ਏ

ਜਾਨ ਗਿਅਾ ਜਾਨਾ ਅਗੇ ਭੀੜੀ ਦਾ ਨੀ ਸਾਣਾ ਅਗੇ

ਬਾਲੇਆ ਤੁਫਾਨਾ ਅਗੇ ਟਿਕੇ ਕਦੋਂ leaf ਨੇ

ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ (uhhhh)

ਸ਼ਹਿਨਸ਼ਾਹ ਗਾਲੀਅਨ ਚ ਰਾਜਾ ਬੀਸ

West coast ਤੋ east coast ਤੋ Middle east

ਅਜੇ ਵੀ ਗੱਡੀਅਾਂ ਦੀ seat ਚ ਲਿੱਖਾ ਗੀਤ

ਉਮੀਦ ਮੈਂਨੁ ਲੋਕਾੰ ਨੁ ਪਸੰਦ ਆਣ ਮੇਰੇ ਗੀਤ

ਬੋਲ ਮੇਰੇ ਜੀਵੇ AK-47

ਮਸ਼ੂਰ ਮੇਰੀ GMC ਦੀ ਕਾਲੀ ਡੱਨਾਲੀ

ਤਿਨ-ਚਾਰ ਯਾਰ ਜੇਡੇ ਸਦਾ ਮੇਰੇ ਨਾਲ

ਬਾਕੀ ਸਦੀਯਾਂ ਤੋ ਸਡੇ ਮੇਥੋ industry ਸਰਿ

ਪਰ ਅਸੀ ਤਕਦੇ ਰਹਿ ਨੀ ਕਿਸੇ ਦੀ

ਸਨੁ ਸ਼ੂਰੁ ਤੋ ਪਰਵਾਹ ਨੀ ਕਿਸੇ ਦੀ

ਓਹੀ same ਯਾਰ ਸਡੇ ਓਹੀ same beef ਨੇ

ਸਾਡੇ ਮੁਰੇ ਹੂਨ ਚਲਦੀ ਹਵਾ ਨੀ ਕਿਸੇ ਦੀ

ਖੇਡੇ game ਜੇਡੀ industry ਨੂ ਕਰੋ blame

ਭਾਵੇ time ਹੋਯਾ change ਮੈਂ ਅਜੇ same

(ਖੇਡੇ game ਜੇਡੀ industry ਨੂ ਕਰੋ blame)

(ਭਾਵੇ time ਹੋਯਾ change ਮੈਂ ਅਜੇ same)

ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ ਸਾਡੇ

ਇਕ ਵਾਰੀ ਹੋਰ...

ਭਾਵੇ time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Time ਹੋਆ change, ਥੱਲੇ ਓਹੀ ਕਾਲੀ Range

ਵਿਚ ਓਹੀ same ਯਾਰ, ਸਾਡੇ ਓਹੀ same beef ਨੇ

Yeah! A whole lot of fake is going on huh?

But a shoutout to the real ones

Stay Strong!

It's that ਕਾਲੀ ਡੱਨਾਲੀ, Uh! PBX 14...

ਓਹ ਦਿਲ ਦਾ ਨੀ ਮਾੜਾ...

(ਸਾਡੇ ਓਹੀ same beef ਨੇ...)

Comments
Welcome to Lyricf comments! Please keep conversations courteous and on-topic. To fosterproductive and respectful conversations, you may see comments from our Community Managers.
Sign up to post
Sort by
Show More Comments
Bohemia
  • country:United States
  • Languages:Punjabi
  • Genre:Hip-Hop/Rap
  • Official site:http://thepunjabirapper.com/
  • Wiki:https://en.wikipedia.org/wiki/Bohemia_(rapper)
Bohemia
Latest update
Copyright 2023-2024 - www.lyricf.com All Rights Reserved